ਚੇਅਰਪਰਸਨ, ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਗੁਰਦਾਸਪੁਰ ਸ੍ਰੀਮਤੀ ਕਾਦਰੀ ਵਲੋਂ ਕੁਸ਼ਟ ਆਸ਼ਰਮ ਦੀਨਾਨਗਰ ਤੇ ਲੇਹਲ ਪਿੰਡ ਵਿਖੇ ਚੱਲ ਰਹੇ ਬਿਰਧ ਆਸ਼ਰਮ ਦਾ ਦੌਰਾ

ਗੁਰਦਾਸਪੁਰ, 28 ਅਕਤੂਬਰ ( ਮੰਨਣ ਸੈਣੀ) ਸ੍ਰੀਮਤੀ ਸ਼ਾਹਿਲਾ ਕਾਦਰੀ, ਚੇਅਰਪਰਸਨ, ਰੈਡ ਕਰਾਸ ਹਸਪਤਾਲ ਭਲਾਈ ਸਾਖਾ, ਗੁਰਦਾਸਪੁਰ ਵਲੋ ਕੁਸਟ ਆਸਰਮ, ਦੀਨਾਨਗਰ ਦਾ ਅਚਾਨਕ ਦੋਰਾ ਕੀਤਾ ਗਿਆ। ਇਸ ਦੋਰਾਨ ਉਹਨਾਂ ਵਲੋ ਇਸ ਆਸਰਮ ਵਿਚ ਰਹਿੰਦੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੀਆ ਮੁਸਕਿਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਹਨਾਂ ਨੂੰ ਵਿਸਵਾਸ ਦਿਵਾਇਆ ਕਿ ਇਹਨਾਂ ਦਾ ਹਾਲ ਤੁਰੰਤ ਦੇ … Continue reading ਚੇਅਰਪਰਸਨ, ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਗੁਰਦਾਸਪੁਰ ਸ੍ਰੀਮਤੀ ਕਾਦਰੀ ਵਲੋਂ ਕੁਸ਼ਟ ਆਸ਼ਰਮ ਦੀਨਾਨਗਰ ਤੇ ਲੇਹਲ ਪਿੰਡ ਵਿਖੇ ਚੱਲ ਰਹੇ ਬਿਰਧ ਆਸ਼ਰਮ ਦਾ ਦੌਰਾ